Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paṛæ. 1. ਪੜਦਾ ਹੈ, ਵੇਖੋ ‘ਪੜੇ’, ਵਿਚ ਰੁਝੇ ਹੋਏ, ਲਗੇ ਹੋਏ। 2. ਪਵੇ। 3. ਡਿਗਣ ਨਾਲ, (ਭਾਵ) ਮੁਕਣ ਨਾਲ। 1. indulged in. 2. attack. 3. by having done, by finishing. ਉਦਾਹਰਨਾ: 1. ਪੰਡਿਤੁ ਪੜੈ ਬੰਧਨ ਮੋਹ ਬਾਧਾ ਨਹ ਬੂਝੈ ਬਿਖਿਆ ਪਿਆਰਿ ॥ Raga Sireeraag 3, 51, 2:2 (P: 33). 2. ਆਪਣੀ ਖੇਤੀ ਰਖਿ ਲੈ ਕੂੰਜ ਪੜੈ ਗੀ ਖੇਤਿ ॥ Raga Sireeraag 3, 54, 1:2 (P: 34). ਤਿਸ ਕੈ ਪਾਲੈ ਕਛੂ ਨ ਪੜੈ ॥ (ਪੈਂਦਾ). Raga Gaurhee 5, 80, 3:4 (P: 179). 3. ਪਿੰਡੁ ਪੜੈ ਜੀਉ ਖੇਲਸੀ ਬਦਫੈਲੀ ਕਿਆ ਹਾਲੁ ॥ Raga Sireeraag 1, Asatpadee 16, 4:3 (P: 63). ਉਡੈ ਨ ਹੰਸਾ ਪੜੈ ਨ ਕੰਧੁ ॥ (ਡਿਗੇ ਭਾਵ ਮੁਕੇ, ਨਾਸ ਹੋਵੇ). Raga Raamkalee, Guru Nanak Dev, Sidh-Gosat, 16:2 (P: 939). ਪਿੰਡੁ ਪੜੈ ਤਉ ਹਰਿ ਗੁਨ ਗਾਇ ॥ (ਸਰੀਰ, ਭਾਵੇ ਨਾਸ ਹੋ ਜਾਵੇ). Raga Bhairo, Naamdev, 10, 7:2 (P: 1165).
|
SGGS Gurmukhi-English Dictionary |
1. read, recite. 2. (aux. v.) did, happened. 3. put/ placed at.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪੜ੍ਹੈ. ਪਠਨ ਕਰੈ. ਪੜ੍ਹਦਾ ਹੈ. “ਪੜੈ ਸੁਣਾਵੈ ਤਤੁ ਨ ਚੀਨੀ.” (ਰਾਮ ਅ: ਮਃ ੧) 2. ਪੈਂਦਾ ਹੈ. ਪੜਤਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|