Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paṛosaṇ⒤. ਗਵਾਂਢਣ, ਨਾਲ ਦੇ ਘਰ ਰਹਿਣ ਵਾਲੀ. neighbor’s wife. ਉਦਾਹਰਨ: ਪਾੜ ਪੜੋਸਣਿ ਪੂਛਿ ਲੇ ਨਾਮਾ ਕਾ ਪਹਿ ਛਾਨਿ ਛਵਾਈ ਹੋ ॥ Raga Sorath, Naamdev, 2, 1:1 (P: 657).
|
SGGS Gurmukhi-English Dictionary |
neighbor (fem.)
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪੜੋਸਨੀ, ਪੜੋਸੀ) ਸੰ. प्रतिवेशिन्- ਪ੍ਰਤਿਵੇਸ਼ੀ (ਸਮੀਪ ਵਾਸ) ਕਰਨ ਵਾਲਾ ਗਵਾਂਢੀ. ਪ੍ਰਤਿਵੇਸ਼ਿਨੀ ਗੁਵਾਂਢਣ. “ਪੜੋਸਣਿ ਪੂਛਿਲੇ ਨਾਮਾ.” (ਸੋਰ ਨਾਮਦੇਵ) ਦੇਖੋ- ਪਾੜ ਪੜੋਸਣਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|