Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paᴺkʰ. 1. ਖੰਭ, ਪਰ। 2. ਭਾਵ ਪੰਛੀ। 1. wings. 2. bird. ਉਦਾਹਰਨਾ: 1. ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥ (ਪਰ ਲਾਕੇ). Raga Maajh 1, Vaar 16, Salok, 1, 1:1 (P: 145). 2. ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ ॥ (ਭਾਵ ਪੰਛੀ ਬਣੇ). Raga Gaurhee 1, 17, 2:2 (P: 156). ਉਦਾਹਰਨ: ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗੁ ॥ (ਭਾਵ ਜੀਵ ਰੂਪ ਪੰਛੀ). Salok, Farid, 79:1 (P: 1382).
|
SGGS Gurmukhi-English Dictionary |
1. wings. 2. bird.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m.samea as ਪੰਭ wing.
|
Mahan Kosh Encyclopedia |
ਨਾਮ/n. ਖੰਭ. ਪਰ. “ਪੰਖ ਤੁਟੇ ਫਾਹੀ ਪੜੀ.” (ਓਅੰਕਾਰ) 2. ਪੰਛੀ ਦੀ ਥਾਂ ਭੀ ਪੰਖ ਸ਼ਬਦ ਵਰਤਿਆ ਹੈ. ਚਿੜੀ. ਬੁਲਬੁਲ. “ਫਰੀਦਾ, ਪੰਖ ਪਰਾਹੁਣੀ, ਦੁਨੀ ਸੁਹਾਵਾ ਬਾਗ.” (ਸ. ਫਰੀਦ) ਭਾਵ- ਰੂਹ ਤੋਂ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|