Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paᴺkʰ-ṇooᴺ. ਪੰਛੀ। bird. ਉਦਾਹਰਨ: ਨਾਰਿ ਨ ਪੁਰਖੁ ਨ ਪੰਖਣੂੰ ਸਾਚਉ ਚਤੁਰੁ ਸਰੂਪੁ ॥ Raga Maaroo, 1, Asatpadee 3, 7:2 (P: 1010).
|
SGGS Gurmukhi-English Dictionary |
bird.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪੰਖਣੂ) ਨਾਮ/n. ਪੰਛੀ पक्षिन्. ਪੰਖਧਰ. “ਖੇਲਿ ਗਏ ਸੇ ਪੰਖਣੂੰ ਜੋ ਚੁਗਦੇ ਸਰ ਤਲਿ.” (ਸ੍ਰੀ ਅ: ਮਃ ੧) 2. ਪਕ੍ਸ਼-ਅਨੁ. ਜਿਸ ਦਾ ਜੋੜਾ ਨਾ ਹੋਵੇ, ਨਪੁੰਸਕ. “ਨਾਰਿ ਨ ਪੁਰਖ ਨ ਪੰਖਣੂ.” (ਮਾਰੂ ਅ: ਮਃ ੧) 3. ਸੰ. पक्ष्णु- ਪਕ੍ਸ਼੍ਣੁ. ਪਕਾਉਣ (ਰਿੰਨ੍ਹਣ) ਵਾਲਾ. ਪਾਚਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|