Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paᴺkʰ⒤. ਪੰਛੀ। bird. ਉਦਾਹਰਨ: ਬਿਰਖ ਬਸੇਰੋ ਪੰਖਿ ਕੋ ਤੈਸੋ ਇਹੁ ਸੰਸਾਰੁ ॥ Raga Gaurhee, Kabir, 64, 1:2 (P: 337).
|
SGGS Gurmukhi-English Dictionary |
bird.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪੰਖੀ, ਪੰਖੀਅਲੋ, ਪੰਖੀਆ) ਨਾਮ/n. ਪਕ੍ਸ਼ਿਨ੍. ਪੰਖਧਾਰੀ, ਪੰਛੀ. ਪਰੰਦ. ਪਰਾਂ (ਫੰਘਾਂ) ਨਾਲ ਉਡਣ ਵਾਲਾ ਜੀਵ. “ਬਿਰਖ ਬਸੇਰੇ ਪੰਖਿ ਕੋ.” (ਗਉ ਕਬੀਰ) “ਕਬੀਰ ਮਨ ਪੰਖੀ ਭਇਓ.” (ਸਲੋਕ) “ਜਿਉ ਆਕਾਸੈ ਪੰਖੀਅਲੋ.” (ਗੂਜ ਨਾਮਦੇਵ) 2. ਤਿਤਲੀ. Butterfly. “ਪੰਖੀ ਭਉਦੀਆ ਲੈਨਿ ਨ ਸਾਹ.” (ਵਾਰ ਆਸਾ) 3. ਭਾਵ- ਜੀਵਾਤਮਾ “ਹਾਡ ਮਾਸ ਨਾੜੀ ਕੋ ਪਿੰਜਰੁ ਪੰਖੀ ਬਸੈ ਬਿਚਾਰਾ.” (ਸੋਰ ਰਵਿਦਾਸ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|