Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paᴺcham⒤. ਪੰਜਵੀਂ, ਥਿਤ ਦੁਆਰਾ। fifth lunar day. ਉਦਾਹਰਨ: ਪੰਚਮਿ ਪੰਚ ਪ੍ਰਧਾਨ ਤੇ ਜਿਹ ਜਾਨਿਓ ਪਰਪੰਚੁ ॥ Raga Gaurhee 5, Thitee, 5:1 (P: 297).
|
SGGS Gurmukhi-English Dictionary |
fifth lunar day.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪੰਚਮੀ) ਚੰਦ੍ਰਮਾ ਦੇ ਚਾਨਣੇ ਅਤੇ ਹਨੇਰੇ ਪੱਖ ਦੀ ਪੰਜਵੀਂ ਤਿਥਿ. “ਪੰਚਮਿ ਪੰਚ ਪ੍ਰਧਾਨ ਤੇ.” (ਗਉ ਥਿਤੀ ਮਃ ੫) “ਪੰਚਮੀ ਪੰਚ ਭੂਤ ਬੇਤਾਲ.” (ਬਿਲਾ ਥਿਤੀ ਮਃ ੧) 2. ਦ੍ਰੌਪਦੀ। 3. ਵ੍ਯਾਕਰਣ ਅਨੁਸਾਰ ਅਪਾਦਾਨ ਕਾਰਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|