Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paᴺch-hu. 1. ਹੇ ਪੰਚੋ/ਮੁੱਖੀਓ। 2. ਪੰਜਾਂ (ਕਾਮਾਦਿਕਾਂ) ਨੇ ਹੀ। 1. you elected. 2. all the five evils. ਉਦਾਹਰਨਾ: 1. ਜੋ ਗੁਰ ਗੋਪੇ ਆਪਣਾ ਸੁ ਭਲਾ ਨਾਹੀ ਪੰਚਹੁ ਓਨਿ ਲਾਹਾ ਮੂਲੁ ਸਭੁ ਗਵਾਇਆ ॥ Raga Gaurhee 4, Vaar 8ਸ, 4, 2:6 (P: 304). 2. ਸੰਦਰ ਸੁਘਰ ਸਰੂਪ ਸਿਆਨੇ ਪੰਚਹੁ ਹੀ ਮੋਹਿ ਛਲੀ ਰੇ ॥ Raga Aaasaa 5, 132, 1:2 (P: 404).
|
SGGS Gurmukhi-English Dictionary |
1. you elected. 2. all the five evils.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|