Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paᴺj⒤. ਪੰਜ, ਗਿਣਤੀ ਦੀ ਇਕ ਇਕਾਈ, ਚਾਰ ਜਮਾ ਇਕ। five, unit of number. ਉਦਾਹਰਨ: ਹਉ ਹੋਆ ਮਾਹਰੁ ਪਿੰਡ ਦਾ ਬੰਨਿ ਆਦੇ ਪੰਜਿ ਸਰੀਕ ਜੀਉ ॥ Raga Sireeraag 5, 29, 4:3 (P: 73). ਤੀਸਿ ਇਕੁ ਅਰੁ ਪੰਜਿ ਸਿਧੁ ਪੈਤੀਸ ਨ ਖੀਣਉ ॥ (ਸੰਗੀਤ ਦੇ ਪੰਜ ਅੰਗ (ਗਾਇਣ, ਵਾਦਣ, ਲੈ, ਤਾਲ, ਨ੍ਰਿਤ). Sava-eeay of Guru Amardas, 12:4 (P: 1394).
|
SGGS Gurmukhi-English Dictionary |
five, 5.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|