Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Paᴺd. ਗਠੜੀ। bundle.
ਉਦਾਹਰਨ:
ਰੋਵਣ ਵਾਲੇ ਜੇਤੜੇ ਸਭਿ ਬੰਨਹਿ ਪੰਡ ਪਰਾਲਿ ॥ (ਪਰਾਲੀ ਦੀ ਗਠੜੀ ਬੰਨਣੀ ਭਾਵ ਬੇਅਰਥ ਕਾਵਾਂ ਰੌਲੀ ਪਾਣੀ). Raga Sireeraag 1, 3, 2:3 (P: 15).

SGGS Gurmukhi-English Dictionary
[P. n.] Bundle
SGGS Gurmukhi-English Data provided by Harjinder Singh Gill, Santa Monica, CA, USA.

English Translation
n.f. bale,. bundle, pack, package; sheet; load, burden.

Mahan Kosh Encyclopedia

ਸੰ. पण्ड्. ਧਾ. ਇਕੱਠਾ ਕਰਨਾ, ਢੇਰ ਕਰਨਾ। 2. ਨਾਮ/n. ਗਠੜੀ. ਪੋਟ. “ਤਿਹਾ ਗੁਣਾ ਕੀ ਪੰਡ ਉਤਾਰੈ.” (ਮਲਾ ਮਃ ੩) 3. ਦੋ ਗਜ਼ ਚੌੜੇ ਅਤੇ ਤਿੰਨ ਗਜ਼ ਲੰਮੇ ਵਸਤ੍ਰ ਵਿੱਚ ਜਿਤਨਾ ਨੀਰਾ ਆਦਿ ਪਦਾਰਥ ਬੰਨ੍ਹਿਆ ਜਾ ਸਕੇ, ਉਤਨਾ ਪ੍ਰਮਾਣ. ਤਿੰਨ ਮਣ ਕੱਚਾ ਬੋਝ (ਇੱਕ ਮਣ ਸਾਢੇ ਬਾਰਾਂ ਸੇਰ ਪੱਕਾ). 3. ਸੰ. ਹੀਜੜਾ. ਨਪੁੰਸਕ। 4. ਰਾਜਾ ਪਾਂਡੁ, ਜੋ ਪਾਂਡਵਾ ਦਾ ਵੇਡਰਾ ਸੀ. “ਪੰਡ ਰਾਜ ਜਹਿਂ ਜੋਗ ਕਮਾਵਾ.” (ਵਿਚਿਤ੍ਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits