Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paᴺdiṫ⒰. ਗਿਆਨਵਾਨ, ਵਿਧਵਾਨ। scholar, learned. ਉਦਾਹਰਨ: ਪੰਡਿਤੁ ਪੜੈ ਬੰਧ ਨ ਮੋਹ ਬਾਧਾ ਨਹ ਬੂਝੈ ਬਿਖਿਆ ਪਿਆਰਿ ॥ (ਗਿਆਨਵਾਨ) (ਵਿਦਿਆਵਾਨ). Raga Sireeraag 3, 51, 2:2 (P: 33). ਤਤੁ ਪਛਾਣੈ ਸੋ ਪੰਡਿਤੁ ਹੋਈ ॥ Raga Maajh 3, Asatpadee 32, 1:2 (P: 128).
|
SGGS Gurmukhi-English Dictionary |
scholar, learned.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਪੰਡਿਤ. “ਪੰਡਿਤੁ ਵੇਦ ਪੁਕਾਰਾ.” (ਸ੍ਰੀ ਅ: ਮਃ ੫) 2. ਗੁਰਮਤ ਅਨੁਸਾਰ ਪੰਡਿਤ “ਸੋ ਪੰਡਿਤੁ ਜੋ ਮਨ ਪਰਬੋਧੈ.” (ਸੁਖਮਨੀ) “ਤਤੁ ਪਛਾਣੈ ਸੋ ਪੰਡਿਤੁ ਹੋਈ.” (ਮਾਝ ਅ: ਮਃ ੩) 3. ਪੰਡਇਤ੍. ਪੰਡ ਸਿੱਟ ਦੇਣ ਵਾਲਾ. “ਸੋ ਪੰਡਿਤੁ ਜੋ ਤਿਹਾਂ ਗੁਣਾ ਕੀ ਪੰਡ ਉਤਾਰੈ.” (ਮਲਾ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|