Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paᴺthaa. ਮਾਰਗ, ਰਸਤਾ। way, path. ਉਦਾਹਰਨ: ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ॥ Raga Jaitsaree 4, 1, 4:1 (P: 696). ਉਦਾਹਰਨ: ਪੰਥਾ ਪ੍ਰੇਮ ਨ ਜਾਣਈ ਭੂਲੀ ਫਿਰੈ ਗਵਾਰਿ ॥ (ਰਸਤਾ ਪ੍ਰੇਮ ਦਾ). Salok 5, 18:1 (P: 1425).
|
SGGS Gurmukhi-English Dictionary |
way, path.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਮਾਰਗ. ਰਾਹ. ਦੇਖੋ- ਪੰਥ. “ਸਤ ਕਾ ਪੰਥਾ ਥਾਟਿਓ” (ਟੋਡੀ ਮਃ ੫) 2. ਪਹਾ-ਸਤੀ. ਮੋਏ ਪਤਿ ਨਾਲ ਸੜਨ ਵਾਲੀ ਇਸਤ੍ਰੀ. “ਪੰਥਾ ਪ੍ਰੇਮ ਨ ਜਾਣਈ ਭੂਲੀ ਫਿਰੈ ਗਵਾਰ.” (ਸਵਾ ਮਃ ੫) ਚਿਤਾ ਵਿੱਚ ਜਲਨਾ ਭੁੱਲ ਹੈ, ਵਿਰਹਿ ਦੀ ਚੋਟ ਮਰਨ੍ਹਾ ਸੱਚਾ ਸਤੀਪਨ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|