Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paᴺḋ⒤. 1. ਸਿਖਿਆ, ਨਸੀਅਤ। 2. ਰਾਹ। 1. counsil, advice. 2. way. ਉਦਾਹਰਨਾ: 1. ਮੈ ਪਤਿ ਕੀ ਪੰਦਿ ਨ ਕਰਣੀ ਕੀ ਕਾਰ ॥ Raga Sireeraag 1, 29, 1:1 (P: 24). 2. ਨਾਨਕ ਅਗੈ ਊਤਮ ਸੇਈ ਜਿ ਪਾਪਾਂ ਪੰਦਿ ਨ ਦੇਹੀ ॥ Raga Sireeraag 4, Vaar 20ਸ, 1, 1:4 (P: 91).
|
SGGS Gurmukhi-English Dictionary |
1. counsil, advice. 2. way.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਫ਼ਾ. [پنّد] ਪੰਦ. ਨਾਮ/n. ਉਪਦੇਸ਼. ਸਿਕ੍ਸ਼ਾ. ਨਸੀਹਤ. “ਨਾਨਕ ਅਗੈ ਊਤਮ ਸੇਈ ਜਿ ਪਾਪਾਂ ਪੰਦਿ ਨ ਦੇਹੀ.” (ਮਃ ੧ ਵਾਰ ਸ੍ਰੀ) 2. ਨਿਯਮ. ਉਸੂਲ। 3. ਰੀਤਿ. ਮਰਯਾਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|