Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Fakaṛ⒰. 1. ਫਜੂਲ, ਅਸਾਰ, ਫੋਕਟ। 2. ਬਕਬਾਦ, ਗੰਦਾ ਮੰਦਾ ਬੋਲ। 1. preposterous, vain. 2. rubblish, nonsense. ਉਦਾਹਰਨਾ: 1. ਫਕੜ ਜਾਤੀ ਫਕੜੁ ਨਾਉ ॥ Raga Sireeraag 4, Vaar 3, Salok, 1, 1:1 (P: 83). ਹੋਰੁ ਫਕੜੁ ਹਿੰਦੂ ਮੁਸਲਮਾਣੈ ॥ Raga Raamkalee 3, Vaar 11, Salok, 1, 2:16 (P: 952). 2. ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ ॥ Salok 1, 12:1 (P: 1411).
|
SGGS Gurmukhi-English Dictionary |
1. preposterous, vain. 2. rubblish, nonsense.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਫਕੜ) ਦੇਖੋ- ਫਕਰ। “ਹੈਨਿ ਵਿਰਲੇ, ਨਾਹੀ ਘਣੇ ਫੈਲਫਕੜੁ ਸੰਸਾਰੁ.” (ਸਵਾ ਮਃ ੧) ਜੋ ਫੇਲ (ਅ਼ਮਲ) ਕਰਕੇ ਫਕੀਰ ਹਨ, ਉਹ ਵਿਰਲੇ ਹਨ। 2. ਵਿ. ਫੋਕੜ. ਅਸਾਰ. ਫਲ ਰਹਿਤ. “ਫਕੜ ਜਾਤੀ ਫਕੜੁ ਨਾਉ.” (ਮਃ ੧ ਵਾਰ ਸ੍ਰੀ) 3. ਕੁਕਰਮੀ. ਅਨਾਚਾਰੀ. ਦੇਖੋ- ਫਕ। 4. ਨਾਮ/n. ਕੁਬੋਲ. ਬਕਵਾਸ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|