Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Fatak. ਕਚ ਦੀਆ। glass. ਉਦਾਹਰਨ: ਮੁੰਦ੍ਰਾ ਫਟਕ ਬਣਾਈ ਕਾਨਿ ॥ Raga Raam Kalee 1, Asatpadee 2, 6:1 (P: 903).
|
SGGS Gurmukhi-English Dictionary |
glass.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. crystal, marble, opal.
|
Mahan Kosh Encyclopedia |
ਪੰਛੀ ਦਾ ਪੰਖਾਂ (ਖੰਭਾਂ) ਨਾਲ ਕੀਤਾ ਫਟ ਫਟ ਸ਼ਬਦ. “ਪੰਛੀ ਫਟਕ ਸਕੈਂ ਨਹੀਂ.” (ਚਰਿਤ੍ਰ ੮੨) ਭਾਵ- ਪੰਛੀ ਦੀ ਗੰਮਤਾ ਨਹੀਂ। 2. ਸੰ. स्फटिक- ਸ੍ਫਟਿਕ. ਨਾਮ/n. ਬਿੱਲੌਰ. “ਮੁਦ੍ਰਾ ਫਟਕ ਬਨਾਈ ਕਾਨ.” (ਰਾਮ ਅ: ਮਃ ੧) 3. ਕੱਚ. ਕੰਚ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|