Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Faḋʰ⒤. ਫਸ। entangled. ਉਦਾਹਰਨ: ਮਨੁ ਮਾਇਆ ਮੈ ਫਧਿ ਰਹਿਓ ਬਿਸਰਿਓ ਗੋਬਿੰਦ ਨਾਮ ॥ Salok 9, 30:1 (P: 1427).
|
Mahan Kosh Encyclopedia |
(ਫਧ, ਫਧਾ) ਨਾਮ/n. ਬੰਧ. ਬੰਧਨ. ਫੰਧਾ. ਪਾਸ਼ਬੰਧ. “ਨ ਕਾਲਫਧਾ ਫਸ ਹੈਂ.” (ਅਕਾਲ) “ਮਨ ਮਾਇਆ ਮੈ ਫਧਿ ਰਹਿਓ.” (ਸ: ਮਃ ੯) “ਦੁਰਮਤਿ ਸਿਉ ਨਾਨਕ ਫਧਿਓ.” (ਸ: ਮਃ ੯). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|