Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Faaᴺki-o. 1. ਫਾੜੀ ਫਾੜੀ ਕੀਤੀ। 2. ਫਸਾ ਲਿਆ, ਪਕੜਿਆ ਗਿਆ। 1. sliced. 2. caught. ਉਦਾਹਰਨਾ: 1. ਮੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ ॥ Raga Sorath Ravidas, 2, 2:1 (P: 658). 2. ਕਾਮ ਹੇਤਿ ਕੁੰਚਰੁ ਲੈ ਫਾਂਕਿਓ ਓਹੁ ਪਰਵਸਿ ਭਇਓ ਬਿਚਾਰਾ ॥ Raga Dhanaasaree 5, 2, 2:1 (P: 667).
|
SGGS Gurmukhi-English Dictionary |
1. sliced. 2. caught.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਫਾਂਸੀ ਵਿੱਚ ਫਸਾਇਆ. ਦੇਖੋ- ਫਾਕ. “ਕਾਮ ਹੇਤਿ ਕੁੰਚਰੁ ਲੈ ਫਾਂਕਿਓ.” (ਧਨਾ ਮਃ ੫) 2. ਛਿੱਲਿਆ. “ਮੀਨੁ ਪਕਰਿ ਫਾਂਕਿਓ ਅਰੁ ਕਾਟਿਓ.” (ਸੋਰ ਰਵਿਦਾਸ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|