Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Faathé. ਫਸੇ ਹੋਏ। entangled, entrapped. ਉਦਾਹਰਨ: ਫਾਹੀ ਫਾਥੇ ਮਿਰਗ ਜਿਉ ਦੂਖੁ ਘਣੋ ਨਿਤ ਰੋਇ ॥ (ਫਸੇ). Raga Sireeraag 1, 23, 2:3 (P: 23). ਹਰਿ ਤੇਰੀ ਸਭ ਕਰਹਿ ਉਸਤਤਿ ਜਿਨਿ ਫਾਥੇ ਕਾਢਿਆ ॥ (ਫਸੇ ਹੋਏ ਨੂੰ). Raga Sireeraag 4, Vaar 17:1 (P: 90).
|
|