Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Faaræ. ਪਾੜਦਾ, ਤੋੜਦਾ। tear up. ਉਦਾਹਰਨ: ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨ ਸੁੰਨਿ ਨ ਲੂਕੇ ॥ (ਫਾੜਦਾ ਭਾਵ ਤੋੜਦਾ). Raga Aaasaa, Kabir, 1, 2:1 (P: 475).
|
SGGS Gurmukhi-English Dictionary |
tear up.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸ੍ਫਾਰ (ਵਿਕਾਸ਼) ਕਰੈ. ਖਿੜਾਉਂਦਾ ਹੈ. “ਤਾ ਫਲਫੰਕ ਸਭੈ ਤਨ ਫਾਰੈ.” (ਗਉ ਬਾਵਨ ਕਬੀਰ) ਬ੍ਰਹਮ ਫਲ ਦੀ ਫਾਂਕ ਜੀਵਾਤਮਾ, ਸਾਰੇ ਸ਼ਰੀਰਾਂ ਨੂੰ ਖਿੜਾਉਂਦਾ ਹੈ। 2. ਪਾੜਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|