Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Faasn. ਫਸਨ, ਕਾਬੂ ਆ ਜਾਣ। to be caught. ਉਦਾਹਰਨ: ਫਾਸਨ ਕੀ ਬਿਧਿ ਸਭੁ ਕੋਊ ਜਾਨੈ ਛੂਟਨ ਕੀ ਇਕੁ ਕੋਈ ॥ Raga Gaurhee, Kabir, 41, 3:1 (P: 331).
|
Mahan Kosh Encyclopedia |
ਦੇਖੋ- ਫਸਣਾ. “ਫਾਸਨ ਕੀ ਬਿਧਿ ਸਭਕੋਊ ਜਾਨੈ.” (ਗਉ ਕਬੀਰ) 2. ਪਾਸ਼ (ਫੰਧੇ) ਵਿੱਚ ਪਾਉਣਾ. ਫਾਹੁਣਾ. ਫਸਾਉਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|