Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Faahuree. ਫਹੁੜੀ, ਧੂਣੀ ਵਿਚੋਂ ਭਸਮ ਇਕੱਠੀ ਕਰਨ ਦਾ ਜੰਤਰ। shoval. ਉਦਾਹਰਨ: ਦਇਆ ਫਾਹੁਰੀ ਕਾਇਆ ਕਰਿ ਧੂਈ ਦ੍ਰਿਸਟਿ ਕੀ ਅਗਨਿ ਜਲਾਵੈ ॥ Raga Aaasaa, Kabir, 7, 3:1 (P: 477).
|
SGGS Gurmukhi-English Dictionary |
[P. n.] (pickaxe, wooden scraper)
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਫਾਹੁਰਾ, ਫਾਹੁੜਾ, ਫਾਹੁੜੀ) ਨਾਮ/n. ਫਰੂਆ. ਫਾਹੁੜਾ, ਜੋ ਗੋਬਰ ਭਸਮ ਆਦਿ ਇਕੱਠੀ ਕਰਨ ਅਤੇ ਕਿਆਰੇ ਹਮਵਾਰ ਕਰਨ ਵਿੱਚ ਸਹਾਇਤਾ ਦਿੰਦਾ ਹੈ. ਛੋਟਾ ਫਾਹੁੜਾ (ਫਾਹੁੜੀ). ਫਕੀਰ ਧੂੰਈਂ ਦੀ ਭਸਮ ਸੰਬਰਣ ਲਈ ਫਾਹੁੜੀ ਪਾਸ ਰਖਦੇ ਹਨ. “ਦਇਆ ਫਾਹੁਰੀ ਕਾਇਆ ਕਰਿ ਧੂਈ.” (ਆਸਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|