Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Firan⒤. ਸਹਾਇਕ ਕਿਰਿਆ, ਫਿਰਦੀਆਂ ਹਨ। follow, wander. ਉਦਾਹਰਨ: ਅਠਾਹਰ ਸਿਧੀ ਪਿਛੈ ਲਗੀਆ ਫਿਰਨਿ ਨਿਜ ਘਰਿ ਵਸੈ ਨਿਜ ਥਾਇ ॥ Raga Sireeraag 4, Vaar 21, Salok, 3, 2:2 (P: 91). ਭਰਮੇ ਭੂਲੇ ਫਿਰਨਿ ਦਿਨ ਰਾਤੀ ਮਰਿ ਜਨਮਹਿ ਜਨਮੁ ਗਵਾਵਣਿਆ ॥ (ਫਿਰਦੇ ਹਨ). Raga Maajh 3, Asatpadee 11, 7:3 (P: 116).
|
|