Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Firaa-i. 1. ਫਿਰਦਾ ਹੈ। 2. ਫੇਰ ਕੇ ਭਾਵ ਮੋੜ ਕੇ। 1. goes round, wander about. 2. turned away, turn his back. ਉਦਾਹਰਨਾ: 1. ਮਨ ਮੁਖ ਰਲਾਇਆ ਨਾ ਰਲੈ ਪਇਐ ਕਿਰਤਿ ਫਿਰਾਇ ॥ Raga Sireeraag 4, Vaar 12, Salok, 3, 2:2 (P: 87). ਇਕਿ ਹੁਕਮੁ ਮੰਨਿ ਨ ਜਾਣਨੀ ਭਾਈ ਦੂਜੈ ਭਾਇ ਫਿਰਾਇ ॥ (ਫਿਰਦੇ ਰਹਿੰਦੇ ਭਾਵ ਟਕਰਾਂ ਮਾਰਦੇ ਰਹਿੰਦੇ ਹਨ). Salok 3, 51:9 (P: 1419). 2. ਕਾਮਿ ਕ੍ਰੋਧਿ ਲੋਭਿ ਮੋਹਿ ਬਿਆਪਿਓ ਨੇਤ੍ਰ ਰਖੇ ਫਿਰਾਇ ॥ Raga Maaroo 5, 11, 3:1 (P: 1001). ਆਗੇ ਬੈਠਾ ਪੀਠਿ ਫਿਰਾਇ ॥ (ਪਿਠ ਮੋੜ ਕੇ). Raga Bhairo, Kabir, 8, 1:2 (P: 1159).
|
SGGS Gurmukhi-English Dictionary |
1. goes round, wander about. 2. turned away, turn his back.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|