Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Firaa-u. 1. ਮੈਂ ਫਿਰਦਾ ਹਾਂ। 2. ਫਿਰਾਏ ਜਾਂਦੇ ਹਨ। 3. ਫੇਰੀ ਲਾਵੇ ਭਾਵ ਵਿਚਰੇ। 1. follow. 2. wander. 3. walk in. ਉਦਾਹਰਨਾ: 1. ਜਿਨੀ ਮੇਰਾ ਪਿਆਰਾ ਰਾਵਿਆ ਤਿਨ ਪੀਛੈ ਲਾਗਿ ਫਿਰਾਉ ॥ Raga Sireeraag 4, 68, 1:2 (P: 41). 2. ਹੁਕਮੇ ਕਰਮ ਕਮਾਵਣੈ ਪਇਐ ਕਿਰਤਿ ਫਿਰਾਉ ॥ Raga Sireeraag 3, Asatpadee 20, 5:1 (P: 66). 3. ਤਨੁ ਮਨੁ ਸਉਪੇ ਜੀਅ ਸਉ ਭਾਈ ਲਏ ਹੁਕਮਿ ਫਿਰਾਉ ॥ Salok 5, 51:2 (P: 1419).
|
SGGS Gurmukhi-English Dictionary |
1. follow. 2. wander. 3. walk in.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. extent or degree of turning or rotating motion, play.
|
Mahan Kosh Encyclopedia |
ਨਾਮ/n. ਗੇੜਾ. ਚਕ੍ਰ. ਘੁਮਾਉ। 2. ਖ਼ਮ. ਵਿੰਗ। 3. ਅ਼. [فرع] ਫ਼ਰਅ਼. ਚੋਟੀ. ਸਿਰ. “ਤਨੁ ਮਨੁ ਸਉਪੇ ਜੀਅ ਸਿਉ ਭਾਈ, ਲਏ ਹੁਕਮਿ ਫਿਰਾਉ.” (ਸਵਾ ਮਃ ੩) ਹੁਕਮ ਨੂੰ ਸਿਰ ਪੁਰ ਲਵੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|