Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Firee. 1. ਗਮਨ ਕੀਤਾ, ਭਟਕੀ। 2. ਫੈਲੀ। 3. ਪਲਟੀ, ਬਦਲੀ, ਤਬਦੀਲ ਹੋਈ। 1. wandered. 2. proclaimed. 3. changed. ਉਦਾਹਰਨਾ: 1. ਹਉ ਹਉ ਕਰਤੀ ਜਗੁ ਫਿਰੀ ਨਾ ਧਨੁ ਸੰਪੈ ਨਾਲਿ ॥ Raga Sireeraag 3, 47, 3:1 (P: 31). 2. ਗੁਰ ਅੰਗਦ ਦੀ ਦੋਹੀ ਫਿਰੀ ਸਚੁ ਕਰਤੈ ਬੰਧਿ ਬਹਾਲੀ ॥ Raga Raamkalee, Balwand & Sata, Vaar 3:4 (P: 967). 3. ਫਰੀਦਾ ਰੁਤਿ ਫਿਰੀ ਵਣੁ ਕੰਬਿਆ ਪਤ ਝੜੇ ਝੜਿ ਪਾਹਿ ॥ Salok, Farid, 102:1 (P: 1383).
|
SGGS Gurmukhi-English Dictionary |
1. wandered. 2. proclaimed. 3. changed.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|