Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Firé. 1. ਗਮਨ ਕਰਦੇ ਰਹੇ, ਭਟਕਦੇ ਰਹੇ, ਭਉਂਦੇ ਰਹੇ। 2. ਮੋੜੇ। 1. wander/roam/walk about. 2. turn (his face). ਉਦਾਹਰਨਾ: 1. ਲਖ ਚਉਰਾਸੀਹ ਤਰਸਦੇ ਫਿਰੇ ਬਿਨੁ ਗੁਰ ਭੇਟੇ ਪੀਰੈ ॥ (ਭਾਵ ਰਹੇ). Raga Sireeraag 3, 63, 1:2 (P: 38). ਨਾਮੇ ਕੇ ਸੁਆਮੀ ਅੰਤਰਜਾਮੀ ਫਿਰੇ ਸਗਲ ਬੇਦੇਸਵਾ ॥ (ਫਿਰਦਾ ਹੈ, ਵਿਆਪਕ ਹੈ). Raga Bhairo, Naamdev, 1, 4:2 (P: 1167). 2. ਸਤਿਗੁਰ ਤੇ ਜੋ ਮੁਹ ਫਿਰੇ ਸੇ ਬਧੇ ਦੁਖ ਸਹਾਹਿ ॥ Raga Sorath 4, Vaar 7ਸ, 3, 1:1 (P: 645).
|
SGGS Gurmukhi-English Dictionary |
1. wander/roam/walk about. 2. turn (his face).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|