Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Furmaa-i-aa. ਹੁਕਮ ਕੀਤਾ, ਕਹਿਆ। commanded, ordered, willed. ਉਦਾਹਰਨ: ਰਾਤਿ ਦਿਹੈ ਕੈ ਵਾਰ ਧੁਰਹੁ ਫੁਰਮਾਇਆ ॥ Raga Maajh 1, Vaar 27:2 (P: 150). ਉਡਰਿ ਹੰਸੁ ਚਲਿਆ ਫੁਰਮਾਇਆ ਭਸਮੈ ਭਸਮ ਸਮਾਣੀ ॥ (ਕਹੇ/ਹੁਕਮ ਅਨੁਸਾਰ). Raga Tukhaaree 1, Chhant 4, 1:5 (P: 1111).
|
Mahan Kosh Encyclopedia |
ਫਰਮਾਨ ਕੀਤਾ. ਹੁਕਮ ਦਿੱਤਾ. “ਸਤਿਗੁਰੂ ਫੁਰਮਾਇਆ ਕਾਰੀ ਏਹ ਕਰੇਹੁ.” (ਮਃ ੩ ਵਾਰ ਬਿਹਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|