Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Furmaa-i-s⒤. 1. ਹੁਕਮ। 2. ਹਕੂਮਤ। 1. order, command. 2. authority, domain. ਉਦਾਹਰਨਾ: 1. ਲਖਾ ਉਪਰਿ ਫੁਰਮਾਇਸਿ ਤੇਰੀ ਲਖ ਉਠਿ ਰਾਖਹਿ ਮਾਨੁ ॥ Raga Aaasaa 1, 31, 1:2 (P: 358). 2. ਰਾਮ ਮਿਲਖ ਅਰੁ ਬਹੁਤੁ ਫੁਰਮਾਇਸਿ ॥ Raga Aaasaa 5, 11, 3:3 (P: 373). ਕਰਿ ਫੁਰਮਾਇਸਿ ਖਾਇਆ ਵੇਖਿ ਮਹਲਤਿ ਮਰਣੁ ਵਿਸਾਰਿਆ ॥ Raga Aaasaa 1, Vaar 17:4 (P: 472).
|
SGGS Gurmukhi-English Dictionary |
1. order, command. 2. authority, domain.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਫੁਰਮਾਇਸ) ਦੇਖੋ- ਫਰਮਾਯਸ. “ਲਖਾਂ ਉਪਰਿ ਫੁਰਮਾਇਸਿ ਤੇਰੀ.” (ਆਸਾ ਮਃ ੧) “ਬਹੁਤ ਕਰਹਿ ਫੁਰਮਾਇਸੀ, ਵਰਤਹਿ ਹੋਇ ਅਫਾਰ.” (ਸ੍ਰੀ ਮਃ ੫) 2. ਸ਼ਿਫ਼ਾਰਿਸ਼. “ਬਾਰ ਬਾਰ ਸਿਖ ਦਾਸ ਮਸੰਦ। ਦਿਜ ਕੀ ਫੁਰਮਾਇਸ ਕਹਿਂ ਬ੍ਰਿੰਦ.” (ਗੁਪ੍ਰਸੂ) 3. ਯਾਚਨਾ. “ਸ਼੍ਰੀ ਕਰਤਾਰ ਉਦਾਰ ਮਹਾਂ, ਤਿਹ ਊਪਰਿ ਹੈ ਫੁਰਮਾਇਸ ਮੇਰੀ.” (ਨਾਪ੍ਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|