Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Fén. ਝਗ। foam. ਉਦਾਹਰਨ: ਜਲ ਤਰੰਗ ਅਰੁ ਫੇਨ ਬੁਦਬੁਦਾ ਜਲ ਤੇ ਭਿੰਨ ਨ ਹੋਈ ॥ Raga Aaasaa, Naamdev, 1, 2:1 (P: 485).
|
SGGS Gurmukhi-English Dictionary |
foam.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਨਾਮ/n. ਝੱਗ. ਜਲ ਦੁੱਧ ਪੁਰ ਆਈ ਰੂੰ ਜੇਹੀ ਨਰਮ ਵਸਤੁ. “ਜਲ ਤਰੰਗ ਅਰ ਫੇਨ ਬੁਦਬੁਦਾ ਜਲ ਤੇ ਭਿੰਨ ਨ ਹੋਈ.” (ਆਸਾ ਨਾਮਦੇਵ) 2. Sir Henry Fane. ਇਹ ਹਿੰਦੁਸਤਾਨ ਦੀ ਅੰਗ੍ਰੇਜ਼ੀ ਫੌਜਾਂ ਦਾ ਵਡਾ ਅਫਸਰ (ਜੰਗੀਲਾਟ) ਸੀ. ਸਨ ੧੮੩੭ ਦੇ ਮਾਰਚ ਵਿੱਚ ਕੌਰ ਨੌਨਿਹਾਲ ਸਿੰਘ ਦੀ ਸ਼ਾਦੀ, ਜੋ ਸਰਦਾਰ ਸ਼ਾਮ ਸਿੰਘ ਰਈਸ ਅਟਾਰੀ ਦੀ ਸੁਪੁਤ੍ਰੀ ਨਾਨਕੀ ਨਾਲ ਹੋਈ ਸੀ, ਉਸ ਦੀ ਬਰਾਤ ਵਿੱਚ ਇਹ ਅੰਗ੍ਰੇਜ਼ੀ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸੀ. ਦੇਖੋ- ਅਟਾਰੀ, ਨਾਨਕੀ 3 ਅਤੇ ਨੌਨਿਹਾਲ ਸਿੰਘ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|