Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Féraa. ਚਕਰ, ਗੇੜਾ। round, circle of transmigration. ਉਦਾਹਰਨ: ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ॥ Raga Gaurhee 5, Sohlay, 5, 3:2 (P: 13). ਗੁਰਮੁਖਿ ਮਿਲੈ ਤਾ ਚੂਕੈ ਫੇਰਾ ॥ Raga Maajh 3, Asatpadee 22, 3:2 (P: 122). ਆਪੇ ਸਚਾ ਬਖਸਿ ਲਏ ਫਿਰਿ ਹੋਇ ਨ ਫੇਰਾ ਰਾਮ ॥ (ਭਾਵ ਸੰਸਾਰ ਵਿਚ ਜਨਮ). Raga Vadhans 3, Chhant 6, 1:2 (P: 571).
|
SGGS Gurmukhi-English Dictionary |
round, circle of transmigration.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. same as ਗੇੜਾ round visit.
|
Mahan Kosh Encyclopedia |
ਨਾਮ/n. ਗੇੜਾ. ਚਕ੍ਰ. ਘੁਮਾਉ. “ਸਚਾ ਬਖਸਿਲਏ ਫਿਰਿ ਹੋਇ ਨ ਫੇਰਾ.” (ਵਡ ਛੰਤ ਮਃ ੩) ਚੌਰਾਸੀ ਦਾ ਗੇੜਾ ਨਹੀਂ ਲਗਦਾ। 2. ਵਿਆਹ ਸਮੇਂ ਦੀ ਪਰਿਕ੍ਰਮਾ. “ਫੇਰੇ ਤਤੁ ਦਿਵਾਏ.” (ਸੂਹੀ ਛੰਤ ਮਃ ੪) 3. ਮੀਰਪੁਰ (ਇਲਾਕਾ ਜੰਮੂ) ਦਾ ਵਸਨੀਕ ਕਟਾਰਾ ਜਾਤਿ ਦਾ ਖਤ੍ਰੀ, ਜੋ ਜੋਗੀਆਂ ਦਾ ਚੇਲਾ ਸੀ. ਗੁਰੂ ਅਮਰਦਾਸ ਸਾਹਿਬ ਦਾ ਸਿੱਖ ਹੋਕੇ ਇਹ ਆਤਮਗ੍ਯਾਨੀ ਹੋਇਆ. ਸਤਿਗੁਰੂ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ (ਗੱਦੀ) ਬਖਸ਼ੀ. ਇਸ ਨੇ ਪਹਾੜੀ ਇਲਾਕੇ ਵਿੱਚ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|