Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Féree-aa. 1. ਚੱਕਰ ਲਾਣ/ਗੋਲ ਗੋਲ ਘੁੰਮਣ ਦੀ ਕਿਰਿਆ। 2. ਫਿਰਦਿਆਂ, ਭਾਵ ਜਨਮ ਮਰਨ ਦੇ ਗੇੜ ਕੱਢਦਿਆਂ। 1. gyration, perambulation. 2. circle of transmigration. ਉਦਾਹਰਨਾ: 1. ਮਲ ਲਥੇ ਲੈਦੇ ਫੇਰੀਆ ॥ Raga Sireeraag 5, Asatpadee 29, 18:2 (P: 74). 2. ਆਵਣੇ ਜਾਵਣੇ ਖਰੇ ਡਰਾਵਣੇ ਤੋਟਿ ਨ ਆਵੈ ਫੇਰੀਆ ॥ Raga Soohee 1, Chhant 5, 7:4 (P: 767).
|
|