Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Féree-æ. 1. ਟਾਲਿਆ, ਮੋੜਿਆ। 2. ਫਿਰਵਾਈਐ, ਪ੍ਰਸਾਰਿਤ ਕਰੀਏ। 1. avoided, put off. 2. proclamation by the beat of drum. ਉਦਾਹਰਨਾ: 1. ਸਹੀ ਤੇਰਾ ਫੁਰਮਾਨੁ ਕਿਨੈ ਨ ਫੇਰੀਐ ॥ Raga Raamkalee 5, Vaar 16:7 (P: 965). 2. ਸਭ ਜਗ ਮਹਿ ਦੋਹੀ ਫੇਰੀਐ ਬਿਨੁ ਨਾਵੈ ਸਿਰਿ ਕਾਲੁ ॥ Raga Sireeraag 1, Asatpadee 16, 4:2 (P: 63).
|
|