Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Féru-aaṇ⒤. ਫੇਰੂ ਦਾ ਪੁਤ, ਗੁਰੂ ਅੰਗਦ ਦੇਵ। son of Pheru viz., Guru Angad Dev Ji. ਉਦਾਹਰਨ: ਫੇਰਿ ਵਸਾਇਆ ਫੇਰੁ ਆਣਿ ਸਤਿਗੁਰਿ ਖਾਡੂਰੁ ॥ Raga Raamkalee, Balwand & Sata, 5:1 (P: 967).
|
Mahan Kosh Encyclopedia |
ਬਾਬਾ ਫੇਰੂ ਦੇ ਸੁਪੁਤ੍ਰ ਗੁਰੂ ਅੰਗਦਦੇਵ ਨੇ. “ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰ.” (ਵਾਰ ਰਾਮ ੩) 2. ਗੁਰੂ ਅੰਗਦਦੇਵ ਨੂੰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|