Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Fol⒤. ਫਰੋਲ ਕੇ। scattering. ਉਦਾਹਰਨ: ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ ਪਾਣੀ ਦੇਖਿ ਸਗਾਹੀ ॥ Raga Maajh 1, Vaar 26, Salok, 1, 1:2 (P: 149).
|
SGGS Gurmukhi-English Dictionary |
scattering.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਫਰੋਲਕੇ. “ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾਂ.” (ਮਃ ੧ ਵਾਰ ਮਾਝ) 2. ਫੋਰਿ. ਤੋੜਕੇ. ਭੰਨਕੇ. “ਬਿਖੁ ਨਿਕਸੈ ਫੋਲਿ ਫੁਲੀਠਾ.” (ਗਉ ਮਃ ੪) ਜ਼ਹਿਰ ਨਿਕਲਦੀ ਹੈ ਫੋੜਕੇ ਜ਼ਹਿਰ ਦਾ ਫੁਲੀਠਾ (ਛਾਲਾ). ਦੇਖੋ- ਫੁਲੀਠਾ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|