Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ba-i-aalees. ਗਿਣਤੀ ਦੀ ਇਕ ਇਕਾਈ, ਚਾਲੀ ਜਮਾਂ ਦੋ, ਬਿਆਲੀ। forty two, unit of number. ਉਦਾਹਰਨ: ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ ਕਰਉ ॥ Raga Aaasaa, Naamdev, 2, 1:2 (P: 485).
|
Mahan Kosh Encyclopedia |
(ਬਇਆਲੀ) ਵਿ. ਦੋ ਅਤੇ ਚਾਲੀ. ਦ੍ਵਿਚਤ੍ਵਾਰਿੰਸ਼ਤ੍. ੪੨. “ਬਇਆਲੀਸ ਲਖ ਜੀ ਜਲ ਮਹਿ ਹੋਤੇ.” (ਆਸਾ ਨਾਮਦੇਵ) ਦੇਖੋ- ਚੌਰਾਸੀ ਲੱਖ ਯੋਨਿ ਸ਼ਬਦ ਅਤੇ ਉਸ ਦਾ ਫੁਟਨੋਟ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|