Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ba-ee-ar⒤. ਜ਼ੋਰੂ, ਵਿਆਹੁਤਾ ਇਸਤ੍ਰੀ, ਪਤਨੀ। wife, bride. ਉਦਾਹਰਨ: ਬਈਅਰਿ ਨਾਮਿ ਸੋੁਹਾਗਣੀ ਸਚੁ ਸਵਾਰਣਹਾਰੋ ॥ Raga Vadhans 1, Alaahnneeaan 3, 8:3 (P: 581). ਬਈਅਰਿ ਬੋਲੈ ਮੀਠੁਲੀ ਭਾਈ ਸਾਚੁ ਕਹੈ ਪਿਰ ਭਾਇ ॥ Raga Sorath 1, Asatpadee 4, 8:1 (P: 637).
|
SGGS Gurmukhi-English Dictionary |
wife, bride.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਬਈਅਰ, ਬਈਅਰੁ) ਸੰ. वरोरु- ਵਰੋਰੁ. ਵਰ (ਸੁੰਦਰ) ਉਰੁ (ਪੱਟਾਂ) ਵਾਲੀ ਇਸਤ੍ਰੀ। 2. ਬਾਂਗਰ. ਵਿਵਾਹਿਤਾ ਇ੍ਸ੍ਤ੍ਰੀ. ਭਾਰਯਾ. ਜੋਰੂ. “ਬਈਅਰਿ ਬੋਲੈ ਮੀਠੁਲੀ.” (ਸੋਰ ਅ: ਮਃ ੧) 3. ਇਸਤ੍ਰੀਮਾਤ੍ਰ. ਨਾਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|