Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bakraa. ਇਕ ਚੌਟੰਗਾ ਨਰ ਪਸੂ ਜਿਸ ਦੀ ਬਲੀ ਦਿਤੀ ਜਾਂਦੀ ਹੈ ਮਾਸ ਖਾਧਾ ਜਾਂਦਾ ਹੈ। he goat. ਉਦਾਹਰਨ: ਕੁਹਿ ਬਕਰਾ ਰਿੰਨੑਿ ਖਾਇਆ ਸਭੁ ਕੋ ਆਖੈ ਪਾਇ ॥ Raga Aaasaa 1, Vaar 15, Salok, 1, 2:4 (P: 471).
|
Mahan Kosh Encyclopedia |
ਸੰ. ਬਰਕਰ. ਨਾਮ/n. ਅਵੁਕ. ਛਾਗ. ਅਜ. ਸੰਸਕ੍ਰਿਤ ਗ੍ਰੰਥਾਂ ਵਿੱਚ ਬਕਰਾ ਯਗ੍ਯ ਦਾ ਪਸ਼ੁ ਹੈ. ਇਸ ਦੇ ਮਾਸ ਦਾ ਸ਼੍ਰਾਧ ਵਿੱਚ ਭੀ ਵਿਧਾਨ ਹੈ. ਦੇਖੋ- ਯਾਗ੍ਯਵਲਕ੍ਯ ਅ: ੧, ਸ਼: ੨੫੮, ਅਤੇ ਮਨੁ ਅ: ੩, ਸ਼ ੨੬੯. ਖਾਸ ਕਰਕੇ ਇਹ ਦੁਰਗਾ ਨੂੰ ਬਹੁਤ ਪਸੰਦ ਹੈ. ਇਸੇ ਲਈ ਨਾਮ “ਸ਼ਿਵਾਪ੍ਰਿਯ” ਹੈ। 2. ਅ਼. [بقرہ] ਬਕ਼ਰਾ. ਗਊ। 3. ਕ਼ੁਰਾਨ ਦੀ ਦੂਜੀ ਸੂਰਤ, ਜਿਸ ਵਿੱਚ ਗਊ ਦੀ ਕੁ਼ਰਬਾਨੀ ਦਾ ਜਿਕਰ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|