Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bakʰsaṇhaaraa. 1. ਬਖਸ਼ਿਸ਼ ਕਰਨ ਵਾਲਾ, ਬਖਸ਼ਿੰਦ। 2. ਮੁਆਫ ਕਰ ਦੇਣ ਵਾਲਾ। 1. bestower of gifs. 2. pardoner. ਉਦਾਹਰਨਾ: 1. ਆਪੇ ਮੇਲਿ ਮਿਲੀਐ ਜੀਉ ਆਪੇ ਬਖਸਣਹਾਰਾ ॥ (ਬਖਸ਼ਿਸ਼ ਕਰਨ ਵਾਲਾ). Raga Gaurhee 3, Chhant 3, 4:2 (P: 245). 2. ਅਵਗਣ ਬਖਸਣਹਾਰਾ ਕਾਮਣਿ ਕੰਤੁ ਪਿਆਰਾ ਘਟਿ ਘਟਿ ਰਹਿਆ ਸਮਾਈ ॥ Raga Gaurhee 3, Chhant 3, 4:3 (P: 245).
|
|