Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bakʰsaṇhaar⒰. ਬਖਸ਼ਿਸ਼ ਕਰਨ ਵਾਲਾ, ਮੁਆਫ ਕਰਨ ਵਾਲਾ। pardoner. ਉਦਾਹਰਨ: ਤੁਧੁ ਜੇਵਡੁ ਦਾਤਾ ਕੋ ਨਹੀ ਤੂ ਬਖਸਣਹਾਰੁ ॥ Raga Maaroo 1, Asatpadee 5, 6:2 (P: 1011). ਆਪਿ ਛਡਾਏ ਛੁਟੀਐ ਆਪੇ ਬਖਸਣਹਾਰੁ ॥ Raga Sireeraag 1, Asatpadee 15, 2:3 (P: 62). ਹਉ ਪਾਪੀ ਤੂੰ ਬਖਸਣਹਾਰੁ ॥ Raga Aaasaa 1, 24, 1:2 (P: 356). ਉਦਾਹਰਨ: ਗੁਨਹਾਂ ਬਖਸਣਹਾਰੁ ਸਬਦੁ ਕਮਾਵਹੀ ॥ Raga Aaasaa 1, 16, 8:2 (P: 420).
|
|