Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bakʰ-sahi. 1. ਬਖਸ਼ਿਸ਼ ਕਰਕੇ। 2. ਬਖਸ਼ਿਸ਼ ਕਰਦਾ ਹੈ, ਬਖਸ਼ੇ। 2. forgive. 2. grants pardon. ਉਦਾਹਰਨਾ: 1. ਇਕਨਾ ਬਖਸਹਿ ਮੇਲਿ ਲੈਹਿ ਗੁਰਮਤੀ ਤੁਧੈ ਲਾਇਆ ॥ Raga Maajh 1, Vaar 3:4 (P: 139). 2. ਜਿਸੁ ਤੂੰ ਬਖਸਹਿ ਨਾਮੁ ਜਪਾਇ ॥ Raga Aaasaa 1, Asatpadee 9, 2:3 (P: 416).
|
|