Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bakʰsi-aa. 1. ਬਖਸ਼ਿਸ਼ ਕੀਤੀ ਹੈ। 2. ਮੁਆਫ ਕੀਤਾ। 1. blessed. 2. forgiven, pardoned. ਉਦਾਹਰਨਾ: 1. ਨਾਨਕ ਕਉ ਗੁਰਿ ਬਖਸਿਆ ਨਾਮੈ ਸੰਗਿ ਜੁਟੁ ॥ Raga Gaurhee 4, Vaar 29:5 (P: 315). ਆਪਿ ਕ੍ਰਿਪਾਲਿ ਕ੍ਰਿਪਾ ਪ੍ਰਭਿ ਧਾਰੀ ਸਤਿਗੁਰਿ ਬਖਸਿਆ ਹਰਿ ਨਾਮੁ ॥ (ਦਾਤ ਦਿਤੀ). Raga Aaasaa 5, 140, 1:2 (P: 406). 2. ਭੂਲ ਚੂਕ ਅਪਨਾ ਬਾਰਿਕੁ ਬਖਸਿਆ ਪਾਰਬ੍ਰਹਮ ਭਗਵਾਨਾ ॥ Raga Aaasaa 5, 48, 1:2 (P: 383). ਬਖਸਿਆ ਪਾਰਬ੍ਰਹਮ ਪਰਮੇਸਰਿ ਸਗਲੇ ਰੋਗ ਬਿਦਾਰੇ ॥ Raga Sorath 5, 46, 1:1 (P: 620).
|
Mahan Kosh Encyclopedia |
ਬਖ਼ਸ਼ਸ਼ ਨੂੰ ਪ੍ਰਾਪਤ ਹੋਇਆ. “ਮਤ ਕੋਈ ਬਖਸਿਆ ਮੈ ਮਿਲੈ.” (ਸ. ਫਰੀਦ) 2. ਦਾਨ ਕੀਤਾ। 3. ਮੁਆਫ਼ ਕੀਤਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|