Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bakʰaanæ. ਬਿਆਨ ਕਰੇ। utter, tell, call, describe. ਉਦਾਹਰਨ: ਮੁਖਿ ਤਾ ਕੋ ਜਸੁ ਰਸਨ ਬਖਾਨੈ ॥ (ਬਿਆਨ ਕਰ, ਕਰ). Raga Gaurhee 5, Sukhmanee 6, 2:6 (P: 270). ਸਾਚੁ ਕਤੇਬ ਬਖਾਨੈ ਅਲਹੁ ਨਾਰਿ ਪੁਰਖੁ ਨਹੀ ਕੋਈ ॥ (ਬਿਆਨ ਕਰਦਾ ਹੈ). Raga Aaasaa, Kabir, 29, 2:1 (P: 483). ਗੁਣ ਅਨਿਕ ਰਸਨਾ ਕਿਆ ਬਖਾਨੈ ਅਗਨਤ ਸਦਾ ਅਕਥ ॥ (ਬਿਆਨ ਕਰੇ). Raga Goojree 5, 29, 3:2 (P: 502). ਬ੍ਰਹਮ ਗਿਆਨੀ ਕੀ ਮਿਤਿ ਕਉਨੁ ਬਖਾਨੈ ॥ Raga Gaurhee 5, Sukhmanee 8, 7:7 (P: 273).
|
SGGS Gurmukhi-English Dictionary |
utter, tell, call, describe.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|