Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bakʰeelee. ਈਰਖਾ (ਸ਼ਬਾਦਰਥ/ਮਹਾਨਕੋਸ਼) ਨਿੰਦਾ (ਦਰਪਣ), ਚੁਗਲੀ (ਨਿਰਣੈ)। envy; vilification; backbiting. ਉਦਾਹਰਨ: ਤਿਨ ਕੀ ਬਖੀਲੀ ਕੋਈ ਕਿਆ ਕਰੇ ਜਿਨ ਕਾ ਅੰਗੁ ਕਰੇ ਮੇਰਾ ਹਰਿ ਕਰਤਾਰਾ ॥ Raga Soohee 4, 9, 1:2 (P: 733). ਕੋਈ ਕਰਿ ਬਖੀਲੀ ਨਿਵੈ ਨਾਹੀ ਫਿਰਿ ਸਤਿਗੁਰੂ ਆਣਿ ਨਿਵਾਇਆ ॥ (ਦੁਸ਼ਮਨੀ ਈਰਖਾ). Raga Raamkalee, Baba Sundar, Sad, 6:4 (P: 924). ਮਨਮੁਖੁ ਤਿਨ ਕੀ ਬਖੀਲੀ ਕਿ ਕਰੇ ਜਿ ਸਚੈ ਸਬਦਿ ਸਵਾਰੇ ॥ (ਚੁਗਲੀ). Raga Saarang 4, Vaar 32, Salok, 3, 2:5 (P: 1249).
|
SGGS Gurmukhi-English Dictionary |
envy; vilification; backbiting.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. miserliness, niggardliness, stinginess, parsimony; backbiting.
|
Mahan Kosh Encyclopedia |
ਫ਼ਾ. [بخِیلی] ਬਖ਼ੀਲੀ. ਨਾਮ/n. ਲੋਭ. ਤਮਾ. ਹਿਰਸ। 2. ਕ੍ਰਿਪਣਤਾ. ਕੰਜੂਸੀ। 3. ਹਸਦ. ਈਰਖਾ. “ਤਿਨ ਕੀ ਬਖੀਲੀ ਕੋਈ ਕਿਆ ਕਰੇ?” (ਸੂਹੀ ਮਃ ੪) 4. ਦੁਸ਼ਮਨੀ। 5. ਚੁਗਲੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|