Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bagulaa. ਹੰਸ ਨਾਲ ਸ਼ਕਲ ਵਜੋਂ ਮਿਲਦਾ ਇਕ ਪੰਛੀ। heron. ਉਦਾਹਰਨ: ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇਇ ॥ Raga Sireeraag 4, Vaar 20ਸ, 1, 2:1 (P: 91).
|
Mahan Kosh Encyclopedia |
ਦੇਖੋ- ਬਗੁ. “ਬਗੁਲਾ ਕਾਗ ਨ ਰਹਿਈ ਸਰਵਰਿ.” (ਮਃ ੧ ਵਾਰ ਰਾਮ ੧) ਮਾਨਸਰ ਵਿੱਚ ਵਕ ਅਤੇ ਕਾਕ ਨ ਰਹਿਈ। 2. ਭਾਵ- ਪਾਪੰਡੀ. “ਕਿਆ ਹੰਸੁ ਕਿਆ ਬਗੁਲਾ ਜਾਕਉ ਨਦਰਿ ਕਰੇਇ.” (ਮਃ ੧ ਵਾਰ ਸ੍ਰੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|