Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bagulaaré. ਬਗਲੇ ਵਾਂਗ। like heron. ਉਦਾਹਰਨ: ਜਾ ਗੁਰੁ ਕਹੈ ਉਠਹੁ ਮੇਰੇ ਭਾਈ ਬਹਿ ਜਾਹਿ ਘੁਸਰਿ ਬਗੁਲਾਰੇ ॥ Raga Gaurhee 4, Vaar 21, Salok, 4, 1:2 (P: 312).
|
Mahan Kosh Encyclopedia |
ਵਿ. ਵਕ (ਬਗੁਲੇ) ਜੇਹੇ. ਬਗੁਲਸਮਾਧੀਏ ਪਾਖੰਡੀ. “ਬਹਿਜਾਇ ਘੁਸਰਿ ਬਗੁਲਾਰੇ.” (ਮਃ ੪ ਵਾਰ ਗਉ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|