Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bachaa. ਬਚ ਗਿਆ। saved. ਉਦਾਹਰਨ: ਜਿਨਹੁ ਬਾਤ ਨਿਸ੍ਚਲ ਧ੍ਰੂਅ ਜਾਨੀ ਤੇਈ ਜੀਵ ਕਾਲ ਤੇ ਬਚਾ ॥ Sava-eeay of Guru Ramdas, Gayand, 5:1 (P: 1403).
|
Mahan Kosh Encyclopedia |
(ਬਚਰਾ, ਬਚੜਾ) ਨਾਮ/n. ਵਤ੍ਸ. ਬੱਚਾ. ਬੱਚਹ. ਫ਼ਾ. [بچّہ] “ਓਹ ਰਾਖੈ ਚੀਤੁ ਪੀਛੈ ਬਿਚਿ ਬਚਰੇ.” (ਗਉ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|