Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bachaᴺnee. ਬਚਨਾਂ ਰਾਹੀਂ/ਦੁਆਰਾ, ਉਪਦੇਸ਼ ਦੁਆਰਾ। through instructions. ਉਦਾਹਰਨ: ਇਸ ਮਾਇਆ ਕਉ ਦ੍ਰਿੜੁ ਕਰਿ ਰਾਖਹੁ ਬਾਂਧੇ ਆਪ ਬਚੰਨੀ ॥ (ਬਚਨਾਂ ਦਆਰਾ). Raga Bilaaval, Kabir, 9, 1:2 (P: 857).
|
Mahan Kosh Encyclopedia |
ਵਚਨੋਂ ਸੇ. ਵਾਕਾਂ ਦ੍ਵਾਰਾ. “ਬਾਂਧੇ ਆਪ ਬਚੰਨੀ.” (ਬਿਲਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|