Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Batvaaraa. ਵਾਟਮਾਰ, ਲੁਟੇਰਾ, ਧਾੜਵੀ। plunderers, highway men. ਉਦਾਹਰਨ: ਕਾਮ ਕ੍ਰੋਧੁ ਦੁਇ ਭਏ ਜਗਾਤੀ ਮਨ ਤਰੰਗ ਬਟਵਾਰਾ ॥ Raga Gaurhee, Kabir, 49, 2:1 (P: 333).
|
SGGS Gurmukhi-English Dictionary |
plunderers, highway men.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. partition, division, distribution, apportionment.
|
Mahan Kosh Encyclopedia |
(ਬਟਵਾੜਾ) ਨਾਮ/n. ਵੰਡਾ. ਹਿੱਸਾ. ਭਾਗ। 2. ਵਾਟਪਾਰ. ਰਸਤੇ ਵਿੱਚ ਲੁੱਟਣ ਵਾਲਾ. ਡਾਕੂ. “ਬਾਲਮੀਕੁ ਬਟਵਾਰਾ ਗੁਰਮੁਖਿ ਪਾਰਿਪਇਆ.” (ਮਾਰੂ ਮਃ ੪) “ਮੰਨ ਤਰੰਗ ਬਟਵਾਰਾ.” (ਗਉ ਕਬੀਰ) 3. ਵੰਡਾਈ ਕਰਾਉਣ ਵਾਲਾ, ਵੰਡਾਵਾ। 4. ਬੱਟ ਵਾਰ ਖੇਤ ਦੀ ਵੰਡ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|