Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Badé. ਵਡੇ, ਉਤਮ। very, extremely. ਉਦਾਹਰਨ: ਬਡੇ ਭਾਗ ਗੁਰੁ ਸੇਵਹਿ ਅਪੁਨਾ ਭੇਦੁ ਨਾਹੀ ਗੁਰਦੇਵ ਮੁਰਾਰ ॥ (ਉਤਮ). Raga Goojree 1, Asatpadee 2, 7:1 (P: 504). ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ ॥ Raga Gaurhee 5, Sukhmanee 12 Salok:2 (P: 278).
|
|