Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baṇaa-i. ਬਣਾ ਕੇ, ਰਚ ਕੇ ਸਿਰਜ ਕੇ। making, make. ਉਦਾਹਰਨ: ਮਾਇਆ ਜਾਲੁ ਪਸਾਰਿਆ ਭੀਤਰਿ ਚੋਗ ਬਣਾਇ ॥ Raga Sireeraag 5, 91, 3:1 (P: 50). ਪਾਤਿਸਾਹੀ ਭਗਤ ਜਨਾ ਕਉ ਦਿਤੀਅਨੁ ਸਿਰਿ ਛਤੁ ਸਚਾ ਹਰਿ ਬਣਾਇ ॥ (ਭਾਵ ਧਰ ਕੇ, ਸੁਭਾਇਮਾਨ ਕਰਕੇ). Raga Vadhans 4, Vaar 11, 3, 1:2 (P: 590). ਸਬਦਿ ਸਚੈ ਰੰਗੁ ਲਾਲੁ ਕਰਿ ਭੈ ਭਾਇ ਸੀਗਾਰੁ ਬਣਾਇ ॥ (ਬਣਾਂਦੀ ਭਾਵ ਕਰਦੀ ਹੈ). Raga Soohee 3, Vaar 3, Salok, 3, 2:4 (P: 786).
|
|