Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baṇi-aa. 1. ਹੋ ਗਿਆ, ਬਣ ਗਿਆ। 2. ਸਜਿਆ, ਸੋਭਨੀਕ ਹੋਇਆ, ਸੋਹਣਾ ਲਗ ਰਿਹਾ ਹੈ। 1. transformed, becomes. 2. becomes. ਉਦਾਹਰਨਾ: 1. ਊਚ ਨੀਚ ਸਚੁ ਇਕ ਸਮਾਨਿ ਕੀਟ ਹਸਤੀ ਬਣਿਆ ॥ Raga Gaurhee 5, Vaar 7:4 (P: 319). ਗੁਰ ਸਬਦੀ ਮੈਲੁ ਉਤਰੈ ਤਾ ਸਚੁ ਬਣਿਆ ਸੀਗਾਰੁ ॥ (ਹੋਇਆ). Raga Soohee 3, Asatpadee 3, 17:2 (P: 755). 2. ਹਰਿ ਮੰਗਲੁ ਗਾਉ ਸਖੀ ਗ੍ਰਿਹੁ ਮੰਦਰੁ ਬਣਿਆ ॥ Raga Raamkalee 3, Anand, 34:2 (P: 922).
|
SGGS Gurmukhi-English Dictionary |
1. transformed, becomes. 2. becomes.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|